ਸੁੰਦਰਤਾ ਦੀ ਖਿੱਚ ਪੈਣੀ, ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੈ। ਅਖੇ ਸਬਕ ਅਤੇ ਔਖੇ ਹੋ ਕੇ ਸਿਖ ਸਬਕ, ਔਖੇ ਸਮਿਆਂ ਵਿਚ ਕੰਮ ਆਉਂਦੇ ਹਨ।
ਦਰੋਪਦੀ ਦੇ ਅਪਮਾਨ ਕਾਰਨ,ਮਹਾਂਭਾਰਤ ਪੂਜਣਯੋਗ ਗ੍ਰੰਥ ਨਹੀਂ ਬਣਿਆ।
- ਕਾਮ ਨੂੰ ਕੁੱਚਲਣ ਵਾਲਾ ਸੰਤ ਜਾਂ ਸਨਿਆਸੀ ਤਾਂ ਹੋ ਸਕਦਾ ਹੈ, ਕਲਾਕਾਰ ਨਹੀਂ। – ਹਾਰਿਆਂ ਦੀ ਕਿਸਮਤ ਹੁੰਦੀ ਹੈ,ਜੇਤੂਆਂ ਦੀ ਜਿੱਤ ਹੁੰਦੀ ਹੈ।
- ਸਮਾਗਮ ਕੋਈ ਹੋਵੇ, ਉਥੇ ਰੌਣਕ ਇਸਤਰੀਆਂ ਨਾਲ ਹੀ ਲਗਦੀ ਹੈ। - ਝੂਠ ਬੋਲਣ ਤੋਂ ਬਿਨਾਂ ‘ਸੱਚਾ` ਪਿਆਰ ਨਹੀਂ ਕੀਤਾ ਜਾ ਸਕਦਾ।
ਬਾਲਮੀਕ ਦੀ ਰਾਮਾਇਣ ਬ੍ਰਾਹਮਣਾਂ ਨੇ ਵੀ ਪੂਜੀ ਪਰ ਬਾਲਮੀਕ ਸ਼ੂਦਰ ਹੀ ਰਿਹਾ।
Buniadan
SKU: 9789350689042
₹250.00Price
No Reviews YetShare your thoughts.
Be the first to leave a review.


